ਕਵਰ
kavara/kavara

Definition

ਦੇਖੋ, ਕੌਰਵ."ਪਰਨਾਰੀ ਕੇ ਹੇਤ ਕਟਕ ਕਵਰਨ ਕੋ ਘਾਯੋ." (ਚਰਿਤ੍ਰ ੨੧) ੨. ਗ੍ਰਾਸ. ਲੁਕ਼ਮਾ. ਦੇਖੋ, ਕਵਲ। ੩. ਸੰ. ਲੂਣ. ੪. ਖੱਟਾ ਰਸ। ੫. ਜ਼ੁਲਫ਼ ਅਲਕ.
Source: Mahankosh

Shahmukhi : کوَر

Parts Of Speech : noun, masculine

Meaning in English

cover
Source: Punjabi Dictionary