ਕਸਾ
kasaa/kasā

Definition

ਸੰ. ਕਸ਼ਾ. ਸੰਗ੍ਯਾ- ਰੱਸੀ. ਕਸਨ। ੨. ਚਾਬੁਕ ਕੋਰੜਾ. "ਕਸ੍ਟ ਨਰਕ ਕੋ ਕਸਾ ਦਿਖਾਵਨ ਕੀਜਿਯੇ." (ਨਾਪ੍ਰ) "ਕਰ ਕਸਾ ਕੁਠਾਰੇ." (ਅਕਾਲ)
Source: Mahankosh

Shahmukhi : کسا

Parts Of Speech : noun, masculine

Meaning in English

same as ਕੱਸ , tautness
Source: Punjabi Dictionary