ਕ਼ਬੀਲਾ
kaabeelaa/kābīlā

Definition

ਅ਼. [قبِلہ] ਸੰਗ੍ਯਾ- ਪਰਿਵਾਰ. ਕੁਟੰਬ. ਕੁਨਬਾ. ਟੱਬਰ. "ਗੁਰੂ ਕਬੀਲਾ ਲੇਤ ਲੰਘਾਏ." (ਗੁਪ੍ਰਸੂ)
Source: Mahankosh