ਕ਼ਾਬਲੀਯਤ
kaaabaleeyata/kāabalīyata

Definition

ਅ਼. [قابلیت] ਸੰਗ੍ਯਾ- ਕ਼ਾਬਿਲ (ਯੋਗ੍ਯ) ਹੋਣ ਦਾ ਭਾਵ. ਲਿਆਕ਼ਤ. ਯੋਗ੍ਯਤਾ.
Source: Mahankosh