ਕ਼ਾਸਿਮ
kaaasima/kāasima

Definition

ਅ਼. [قاسِم] ਵਿ- ਤਕ਼ਸੀਮ ਕਰਨ ਵਾਲਾ. ਵੰਡਣ ਵਾਲਾ। ੨. ਸੰਗ੍ਯਾ- ਅਨੇਕ ਮੁਸਲਮਾਨਾਂ ਦਾ ਇਹ ਨਾਉਂ ਹੋਇਆ ਕਰਦਾ ਹੈ. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ.
Source: Mahankosh