ਕ਼ੁਲਾਬਾ
kaulaabaa/kaulābā

Definition

ਅ਼. [قُلابہ] ਕ਼ਲਬ (ਉਲਟਿਆ ਹੋਇਆ). ਲੋਹੇ ਦੀ ਚੂੜੀ. ਕਿਸੇ ਚੀਜ਼ ਨੂੰ ਮੋੜਕੇ ਬਣਾਈ ਹੋਈ ਚੂੜੀ. ਇਸੇ ਤੋਂ ਨਹਿਰ ਦੇ ਨਲਕੇ ਦਾ ਨਾਉਂ ਕੁਲਾਬਾ ਹੈ। ੨. ਬੰਬਈ ਦਾ ਇੱਕ ਰੇਲ ਦਾ ਅੱਡਾ (terminus).
Source: Mahankosh