ਕਾ
kaa/kā

Definition

ਪ੍ਰਤ੍ਯ. ਸੰਬੰਧ ਬੋਧਕ. ਦਾ. "ਨਾਨਕ ਕਾ ਪ੍ਰਭੁ ਸੋਇ ਜਿਸ ਕਾ ਸਭਕੋਇ." (ਆਸਾ ਮਃ ੫) ੨. ਸਰਵ- ਕਃ ਕਿਆ. "ਕਹੁ ਜਨ, ਕਾ ਨਾਹੀ ਘਰ ਤਾਂਕੇ?" (ਗਉ ਕਬੀਰ) ੩. ਕੋਈ. "ਕਾ ਵਿਰਲੀ ਜਾਇ ਵੁਠੀ." (ਗਉ ਮਃ ੫) ੪. ਕਿਸ. "ਦੂਸਰ ਨਾਹੀ ਠਾਉ ਕਾ ਪਹਿ ਜਾਈਐ?" (ਜੈਤ ਛੰਤ ਮਃ ੫) ੫. ਵਿ- ਕਿੰਚਿਤ. ਕੁਛ. ਕੁਝ. "ਤਿਨਾ ਭੁਖ ਨ ਕਾ ਰਹੀ." (ਗਉ ਵਾਰ ੨. ਮਃ ੫) "ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਵਸਾਇ." (ਸਵਾ ਮਃ ੩)
Source: Mahankosh

Shahmukhi : کا

Parts Of Speech : preposition

Meaning in English

see ਦਾ , of
Source: Punjabi Dictionary

Meaning in English2

prep, f, belonging to, concerning.
Source:THE PANJABI DICTIONARY-Bhai Maya Singh