ਕਾਂਹੀਂ
kaanheen/kānhīn

Definition

ਸੰਗ੍ਯਾ- ਕਾਸ਼. ਕਾਂਹੀਂ ਘਾਸ। ੨. ਦੇਖੋ, ਕਸੀਸ. ਫੌਲਾਦ ਦਾ ਜੌਹਰ ਪ੍ਰਗਟ ਕਰਨ ਲਈ ਇੱਕ ਖਾਰ। ੩. ਕ੍ਰਿ. ਵਿ- ਕਿਸੇ ਤਰਾਂ. "ਚਿਤ ਕਠੋਰ ਨ ਭਿਜੈ ਕਾਂਹੀਂ." (ਭਾਗੁ)
Source: Mahankosh