ਕਾਇਥੁਚੇਤੂ
kaaithuchaytoo/kāidhuchētū

Definition

ਕਾਯਸ੍‍ਥਚੈਤਨ੍ਯ. ਸ਼ਰੀਰ ਵਿੱਚ ਉਹ ਚੇਤਨਸੱਤਾ, ਜਿਸ ਨੂੰ ਜਮੀਰ, ਵਿਵੇਕਸ਼ਕਤਿ ਅਥਵਾ Conscience ਆਖਦੇ ਹਨ. "ਘਰੀ ਘਰੀ ਕਾ ਲੇਖਾ ਮਾਗੈ ਕਾਇਥੁਚੇਤੂ ਨਾਉ." (ਮਾਰੂ ਕਬੀਰ) ਇਸੇ ਦਾ ਨਾਉਂ ਚਿਤ੍ਰਗੁਪਤ ਹੈ.
Source: Mahankosh