ਕਾਇਮੁ
kaaimu/kāimu

Definition

ਅ਼. [قائم] ਕ਼ਾਯਮ. ਵਿ- ਸ੍‌ਥਿਰ. ਠਹਿਰਿਆ ਹੋਇਆ. "ਕਾਇਮੁ ਦਾਇਮੁ ਸਦਾ ਪਾਤਿਸਾਹੀ." (ਗਉ ਰਵਿਦਾਸ)
Source: Mahankosh