ਕਾਇਰੁ
kaairu/kāiru

Definition

ਸੰ. ਕਾਤਰ. ਵਿ- ਡਰਪੋਕ. ਭੀਰੁ. ਕਮਹਿੰਮਤ. "ਮਨਮੁਖੁ ਕਾਇਰੁ ਕਰੂਪੁ ਹੈ." (ਵਾਰ ਵਡ ਮਃ ੩); ਦੇਖੋ, ਕਾਇਰ.
Source: Mahankosh