ਕਾਊ
kaaoo/kāū

Definition

ਵਿ- ਕੁਝ. "ਚੀਰੀ ਆਈ ਢਿਲ ਨ ਕਾਊ." (ਵਾਰ ਰਾਮ ੧. ਮਃ ੧) ੨. ਸਰਵ- ਕੋਈ.
Source: Mahankosh

KÁÚ

Meaning in English2

s. m. (M.), ) A noise.
Source:THE PANJABI DICTIONARY-Bhai Maya Singh