ਕਾਕਿਣੀ
kaakinee/kākinī

Definition

ਸੰ. ਸੰਗ੍ਯਾ- ਵੀਹ ਕੌਡੀਆਂ ਦਾ ਸਮੁਦਾਯ. ਦਮੜੀ। ੨. ਵਿ- ਕੌਡੀਆਂ ਪਹਿਰਣ ਵਾਲੀ। ੩. ਸੰਗ੍ਯਾ- ਸ਼ੀਤਲਾ ਦੇਵੀ.
Source: Mahankosh