ਕਾਕੀ
kaakee/kākī

Definition

ਸੰਗ੍ਯਾ- ਕੰਨ੍ਯਾ। ੨. ਪੁਤ੍ਰੀ। ੩. ਡਿੰਗ- ਅਤੇ ਸਿੰਧੀ. ਚਾਚੀ। ੪. ਸੰ. ਕਾਕ (ਕਾਂਉ) ਦੀ ਮਦੀਨ। ੫. ਦੇਖੋ, ਕਾ ਅਤੇ ਕੀ. ਕਿਸ ਕੀ. "ਕਾਕੀ ਮਾਈ ਕਾਕੋ ਬਾਪ." (ਗਉ ਮਃ ੫)
Source: Mahankosh

Shahmukhi : کاکی

Parts Of Speech : noun feminine, feminine

Meaning in English

of ਕਾਕਾ ; pupil of the eye
Source: Punjabi Dictionary

KÁKÍ

Meaning in English2

s. f, little girl; the pupil of the eye.
Source:THE PANJABI DICTIONARY-Bhai Maya Singh