ਕਾਛਿ ਕੂਛਿ
kaachhi koochhi/kāchhi kūchhi

Definition

ਕਤਰ ਬ੍ਯੋਂਤਕੇ. ਕਾਟ ਤਰਾਸ਼ ਕਰਕੇ। ੨. ਸਿੰਗਾਰ ਸਵਾਰਕੇ. "ਕਾਛਿ ਕੂਛਿ ਤਨੁ ਦੀਨਾ." (ਸੋਰ ਕਬੀਰ)
Source: Mahankosh