ਕਾਛੀ
kaachhee/kāchhī

Definition

ਮਿਣੀ. ਬ੍ਯੋਂਤੀ. ਦੇਖੋ, ਕਾਛਨਾ। ੨. ਸੰਗ੍ਯਾ- ਕੱਛ ਵਿੱਚ ਖੇਤੀ ਕਰਨ ਵਾਲਾ. ਕੂੰਜੜਾ. ਰਾਈਂ. ਮਾਲੀ. "ਕਾਛੀ ਨੇ ਪੇਡ ਤੇ ਤੂਤ ਗਿਰਾਏ." (ਚੰਡੀ ੧)
Source: Mahankosh

Shahmukhi : کاچھی

Parts Of Speech : noun, masculine

Meaning in English

surveyor, measurer of land; cf. ਕੱਛਣਾ
Source: Punjabi Dictionary