ਕਾਛੂ
kaachhoo/kāchhū

Definition

ਵਿ- ਕਾਛ (ਮਿਣਤੀ) ਕਰਨ ਵਾਲਾ. ਖੇਤ ਦੀ ਕੂਤ ਕਰਨ ਵਾਲਾ। ੨. ਦੇਖੋ, ਕਾਛੀ ੨.
Source: Mahankosh

KÁCHHÚ

Meaning in English2

s. m, ne who measures a field or estimates a crop.
Source:THE PANJABI DICTIONARY-Bhai Maya Singh