ਕਾਢਕੁ
kaaddhaku/kāḍhaku

Definition

ਵਿ- ਤਜਵੀਜ਼ ਸੋਚਣ ਵਾਲਾ. ਨਵੀਂ ਜੁਗਤ ਕੱਢਣ ਵਾਲਾ. "ਮਤੜੀ ਕਾਢਕੁ ਆਹਿ ਪਾਵ ਧੋਵੰਦੇ ਪੀਵਸਾਂ." (ਵਾਰ ਮਾਰੂ ੨. ਮਃ ੫) ਜੋ ਚਮਤਕਾਰੀ ਬੁੱਧਿ ਦੇ ਬਲ ਕਰਕੇ ਪਰਮਾਰਥ ਵਿਚਾਰ ਸੋਚਣ ਵਾਲਾ ਹੈ.
Source: Mahankosh