ਕਾਢਾ
kaaddhaa/kāḍhā

Definition

ਸੰਗ੍ਯਾ- ਮਕੌੜਾ. ਮੋਟੇ ਸਿਰ ਵਾਲਾ ਕੀੜਾ, ਜਿਸ ਨੂੰ ਢੱਕ ਪੁਰ ਵਿਸ਼ੇਸ ਰਹਿਣ ਕਰਕੇ ਢੱਕਮਕੌੜਾ ਸਦਦੇ ਹਨ। ੨. ਖੂਹ ਵਿੱਚ ਗੋਤਾ ਮਾਰਕੇ ਡੁੱਬੀ ਵਸਤੁ ਕੱਢਣ ਵਾਲਾ। ੩. ਕਿਸੇ ਤੋਂ ਲੀਤਾ ਉਧਾਰ.
Source: Mahankosh

Shahmukhi : کاڈھا

Parts Of Speech : noun, masculine

Meaning in English

fodder plants mixed in the main grain crop and pulled out, picked up for use as green fodder; a species of large-sized black ant
Source: Punjabi Dictionary
kaaddhaa/kāḍhā

Definition

ਸੰਗ੍ਯਾ- ਮਕੌੜਾ. ਮੋਟੇ ਸਿਰ ਵਾਲਾ ਕੀੜਾ, ਜਿਸ ਨੂੰ ਢੱਕ ਪੁਰ ਵਿਸ਼ੇਸ ਰਹਿਣ ਕਰਕੇ ਢੱਕਮਕੌੜਾ ਸਦਦੇ ਹਨ। ੨. ਖੂਹ ਵਿੱਚ ਗੋਤਾ ਮਾਰਕੇ ਡੁੱਬੀ ਵਸਤੁ ਕੱਢਣ ਵਾਲਾ। ੩. ਕਿਸੇ ਤੋਂ ਲੀਤਾ ਉਧਾਰ.
Source: Mahankosh

Shahmukhi : کاڈھا

Parts Of Speech : adjective, noun masculine

Meaning in English

one who retrieves sunken articles; inventor, discoverer, finder
Source: Punjabi Dictionary

KÁḌHÁ

Meaning in English2

s. m, large black ant; the weed in a field of corn:—káḍhá kaḍ ḍhṉá, v. n. To weed from a field of corn as a fodder.
Source:THE PANJABI DICTIONARY-Bhai Maya Singh