ਕਾਨਨ
kaanana/kānana

Definition

ਕੰਨਾ ਦ੍ਵਾਰਾ. ਕੰਨਾ ਨਾਲ. ਕਾਨੋ ਸੇ. "ਗੁਰਉਪਦੇਸ ਸੁਨਿਓ ਨਹਿ ਕਾਨਨ." (ਸਾਰ ਮਃ ੯) ੨. ਸੰ. ਸੰਗ੍ਯਾ- ਜੰਗਲ. ਬਣ. ਵਨ.
Source: Mahankosh