ਕਾਨ੍ਹਤ੍ਰਿਯਾ
kaanhatriyaa/kānhatriyā

Definition

ਕ੍ਰਿਸਨ ਜੀ ਦੀ ਇਸਤ੍ਰੀ, ਯਮੁਨਾ. "ਨੀਰ ਬਹੈ ਨਹਿ ਕਾਨ੍ਹਤ੍ਰਿਯਾ." (ਕ੍ਰਿਸਨਾਵ) ੨. ਰੁਕਮਣੀ ਆਦਿ ਇਸਤ੍ਰੀਆਂ।੩ ਰਾਧਿਕਾ. ਰਾਧਾ.
Source: Mahankosh