ਕਾਨ ਪ੍ਰਮਾਨ ਲੌ ਤਾਨ ਕਮਾਨ
kaan pramaan lau taan kamaana/kān pramān lau tān kamāna

Definition

ਵਾ- ਕਮਾਣ ਦਾ ਇਤਨਾ ਖਿੱਚਣਾ ਕਿ ਸੱਜਾ ਹੱਥ (ਤੀਰ ਦੀ ਬਾਗੜ ਵਾਲਾ) ਕੰਨ ਨੂੰ ਜਾ ਲੱਗੇ. ਭਾਵ- ਕਮਾਣ ਦੀ ਪੂਰੀ ਖਿੱਚ.
Source: Mahankosh