ਕਾਬਰਣਾਦਿ
kaabaranaathi/kābaranādhi

Definition

ਕ- ਵਰਣ- ਆਦਿ. "ਕਾਵਰਣਾਦਿ ਬਖਾਨਕੈ ਮੰਦ ਬਰਣ ਪਦ ਦੇਹੁ." (ਸਨਾਮਾ) ਪਹਿਲਾਂ ਕੱਕਾ ਅੱਖਰ ਕਹਿਕੇ ਫੇਰ ਮੰ ਅਤੇ ਦ ਅਖਰ ਦੇਓ, ਇਸ ਤੋਂ 'ਕਮੰਦ' ਸ਼ਬਦ ਬਣੇਗਾ.
Source: Mahankosh