ਕਾਬੁਲੀਬੇਗ
kaabuleebayga/kābulībēga

Definition

ਸ਼ਾਹਜਹਾਂ ਦੀ ਸੈਨਾ ਦਾ ਇੱਕ ਸਰਦਾਰ, ਜੋ ਸ਼੍ਰੀ ਗੁਰੂ ਹਰਿਗੋਬਿੰਦ ਜੀ ਨੇ ਗੁਰੂਸਰ ਮੇਹਰਾਜ ਦੇ ਜੰਗ ਵਿੱਚ ਖੜਗ ਨਾਲ ਮਾਰਿਆ.
Source: Mahankosh