ਕਾਬੁਲੀਮੱਲ
kaabuleemala/kābulīmala

Definition

ਅਹ਼ਮਦਸ਼ਾਹ ਅਬਦਾਲੀ ਦਾ ਸਨ ੧੭੬੨ ਵਿੱਚ ਮੁਕੱਰਰ ਕੀਤਾ ਲਹੌਰ ਦਾ ਗਵਰਨਰ, ਜਿਸ ਪਾਸੋਂ ਖ਼ਾਲਸਾਦਲ ਨੇ ਸਨ ੧੭੬੫ ਵਿੱਚ ਲਹੌਰ ਖੋਹਕੇ ਕਬਜਾ ਕੀਤਾ.
Source: Mahankosh