ਕਾਮਕ
kaamaka/kāmaka

Definition

ਸੰ. ਕਾਮੁਕ. ਵਿ- ਕਾਮਨਾ ਵਾਲਾ. ਕਾਮਨਾ ਸਹਿਤ. "ਕਾਮਕ ਮੰਤ੍ਰ ਕਸੀਰੇ ਕੇ ਕਾਮਨ." (ਵਿਚਿਤ੍ਰ) ਕਾਮੁਕ ਮੰਤ੍ਰ ਦਮੜੀ ਦੇ ਮੁੱਲ ਦਾ ਨਹੀਂ.
Source: Mahankosh