ਕਾਮਕਰੀ
kaamakaree/kāmakarī

Definition

ਸੰ. ਕਾਮ੍ਯਕ੍ਰਿਯਾ. ਸੰਗ੍ਯਾ- ਕਾਮਨਾ ਸਹਿਤ ਕੀਤੀ ਹੋਈ ਕਿਰਤ. "ਕਾਮਕਰੀ ਸਭ ਤਿਆਗਿਕੈ ਹਉ ਸਰਣਿ ਪਰਉਗੀ." (ਸਾਰ ਮਃ ੫. ਪੜਤਾਲ)
Source: Mahankosh