ਕਾਮੜੀ
kaamarhee/kāmarhī

Definition

ਕੰਮ ਕਰਨ ਵਾਲਾ. ਕਾਮਾ. ਸੇਵਕ। ੨. ਰਾਜਪੂਤਾਨੇ ਵਿੱਚ ਸਾਧੂ ਦਾ ਭੇਖ ਧਾਰਕੇ ਜੋ ਚਮਾਰ ਭਜਨ ਗਾਕੇ ਨਿਰਵਾਹ ਕਰਦੇ ਹਨ, ਉਨ੍ਹਾੰ ਦੀ ਕਾਮੜੀ ਸੰਗ੍ਯਾ ਹੈ.
Source: Mahankosh