ਕਾਮ ਆਨਾ
kaam aanaa/kām ānā

Definition

ਕ੍ਰਿ- ਵਰਤੋਂ ਵਿੱਚ ਆਉਣਾ। ੨. ਜੰਗ ਵਿੱਚ ਸ੍ਵਾਮੀ ਅਰਥ ਪ੍ਰਾਣ ਦੇਣੇ. "ਕਾਮਸੂਤ ਅਜਸੁਤ ਕੋ ਆਯੋ." (ਚਰਿਤ੍ਰ ੧੦੨) ਦਸ਼ਰਥ ਦਾ ਰਥਵਾਹੀ ਜੰਗ ਵਿੱਚ ਮਾਰਿਆ ਗਿਆ.
Source: Mahankosh