ਕਾਯਨ
kaayana/kāyana

Definition

ਅ਼. [کاین] ਹੋਣ ਵਾਲਾ. ਮੌਜੂਦ। ੨. ਤੁ. [قاین] ਕ਼ਾਯਨ. ਪਤਿ ਅਥਵਾ ਪਤਨੀ (ਵਹੁਟੀ) ਦਾ ਭਾਈ। ੩. ਦੇਖੋ, ਕਾਇਨੁ.
Source: Mahankosh