ਕਾਰਜਸੀਧ
kaarajaseethha/kārajasīdhha

Definition

ਸੰਗ੍ਯਾ- ਕਾਰ੍‍ਯਸਿੱਧਿ. ਕਾਮਯਾਬੀ. ਕੰਮ ਵਿੱਚ ਸਫਲਤਾ. "ਨਾਮ ਹਮਾਰੈ ਕਾਰਜਸੀਧ." (ਗੌਂਡ ਮਃ ੫)
Source: Mahankosh