ਕਾਰਣਿਆਰੇ
kaaraniaaray/kāraniārē

Definition

ਵਿ- ਜੰਗ ਕਰਨ ਵਾਲੇ ਯੋਧਾ. ਦੇਖੋ, ਕਾਰ. "ਉੱਠੇ ਕਾਰਣਿਆਰੇ ਰਾਖਸ ਹੜਹੜਾਇ." (ਚੰਡੀ ੩) ੨. ਕਾਰਾ (ਉਪਦ੍ਰਵ) ਕਰਨ ਵਾਲੇ.
Source: Mahankosh