ਕਾਰਮਾ
kaaramaa/kāramā

Definition

ਦੇਖੋ, ਕਾਲਿਮਾ. "ਕਾਰਮਾ ਹਰਨ ਕਾਜ ਸਾਧਨ ਕਰਤ ਤੁਮ." (ਕ੍ਰਿਸਨਾਵ) "ਲਗ੍ਯੋ ਨਿਸੇਸਹਿ ਕਾਰਮਾ ਤਨ ਏਕ." (ਪਾਰਸਾਵ) ਚੰਦ੍ਰਮਾ ਨੂੰ ਦਾਗ ਲੱਗਿਆ.
Source: Mahankosh