Definition
ਸੰਗ੍ਯਾ- ਉਪਦ੍ਰਵ. ਦੇਖੋ, ਕਾਰ. "ਕਾਰਾ ਕਰ੍ਯੋ ਹਮਹੁਁ ਸੰਗ ਭਾਰਾ." (ਗੁਪ੍ਰਸੂ) ੨. ਵਿ- ਕਾਲਾ. "ਤਿਸੁ ਹਲਤਿ ਪਲਤਿ ਮੁਖ ਕਾਰਾ." (ਸੂਹੀ ਮਃ ੪) ੩. ਸੰ. ਸੰਗ੍ਯਾ- ਬੰਧਨ. ਕੈਦ। ੪. ਪੀੜਾ. ਕਲੇਸ਼. ਕਾੜ੍ਹਾ. "ਕਾਰਾ ਤੁਝੈ ਨ ਵਿਆਪਈ." (ਬਾਵਨ) ੫. ਦੂਤੀ. ਵਕਾਲਤ ਕਰਨ ਵਾਲੀ ਇਸਤ੍ਰੀ.
Source: Mahankosh
Shahmukhi : کارا
Meaning in English
evil or preposterous act or incident, tragedy; promise usually of future undertaking
Source: Punjabi Dictionary
KÁRÁ
Meaning in English2
s. m, Evil doing; action, business:—káre hatthá, s. m. An evil door, one who perpetrates a wicked action; i. q. Káre.
Source:THE PANJABI DICTIONARY-Bhai Maya Singh