ਕਾਰਿ
kaari/kāri

Definition

ਦੇਖੋ, ਕਾਰੀ। ੨. ਸੰਗ੍ਯਾ- ਕ੍ਰਿਯਾ. ਰੀਤਿ. ਢੰਗ. "ਜਿਨਾ ਕਾਰਿ ਨ ਆਈ." (ਸਵਾ ਮਃ ੫) ੩. ਮੁਵੱਸਰ. ਅਸਰ ਸਹਿਤ. "ਗੁਰ ਕੀ ਮਤਿ ਜੀਅ ਆਈ ਕਾਰਿ." (ਗਉ ਅਃ ਮਃ ੧)
Source: Mahankosh