ਕਾਰਿਕਾ
kaarikaa/kārikā

Definition

ਸੰ. ਸੰਗ੍ਯਾ- ਅਜੇਹਾ ਸ਼ਲੋਕ (ਛੰਦ) ਜਿਸ ਦੇ ਅੱਖਰ ਥੋੜੇ ਅਤੇ ਅਰਥ ਬਹੁਤ ਹੋਵੇ। ੨. ਕਿਸੇ ਸੂਤ੍ਰ ਅਥਵਾ ਮੰਤ੍ਰ ਦਾ ਟੀਕਾ, ਜੋ ਛੰਦਾਂ ਵਿੱਚ ਕੀਤਾ ਹੋਵੇ. ਛੰਦਬੱਧ ਟੀਕਾ। ੩. ਨਾਟਕ ਕਰਨ ਵਾਲੇ ਨਟ ਦੀ ਇਸਤ੍ਰੀ.
Source: Mahankosh