ਕਾਰ ਕਰੀਠਾ
kaar kareetthaa/kār karītdhā

Definition

ਸੰਗ੍ਯਾ- ਕਾਲਸ ਅਤੇ ਕਰੜਾਪਨ. ਸਿਆਹੀ ਅਤੇ ਕਠੋਰਤਾ. "ਮਨਮੁਖ ਹੀਅਰਾ ਅਤਿ ਕਠੋਰ ਹੈ, ਤਿਨਿ ਅੰਤਰਿ ਕਾਰ ਕਰੀਠਾ." (ਗਉ ਮਃ ੪) ੨. ਵਿ- ਕਾਲਾ ਕਲੂਠਾ. ਬਹੁਤ ਸਿਆਹ.
Source: Mahankosh