ਕਾਲਪੁਰਖ
kaalapurakha/kālapurakha

Definition

ਸੰਗ੍ਯਾ- ਯਮਦੂਤ. ਕਾਲ (ਧਰਮ) ਦਾ ਸੇਵਕ. "ਕਾਲਪੁਰਖ ਕਾ ਮਰਦੈ ਮਾਨ." (ਭੈਰ ਕਬੀਰ) ੨. ਅਕਾਲਪੁਰਖ ਦਾ ਸੰਖੇਪ ਵਾਹਿਗੁਰੂ. "ਕਾਲਪੁਰਖ ਕੀ ਕਰੀ ਬਡਾਈ." (ਪਾਰਸਾਵ)
Source: Mahankosh