ਕਾਲਭਾਸ
kaalabhaasa/kālabhāsa

Definition

ਸੰ. ਕਲ੍ਯਭਾਸ. ਸੰਗ੍ਯਾ- ਪਹਿ (ਪੁਹ) ਫਟਣ ਵੇਲੇ ਦਾ ਪ੍ਰਕਾਸ਼. "ਕਿ ਖੰ ਕਾਲਭਾਸੰ." (ਦੱਤਾਵ) ਦੱਤ ਸਵੇਰ ਦੀ ਰੌਸ਼ਨੀ ਵਾਂਙ ਪ੍ਰਕਾਸ਼ਦਾ ਹੈ.
Source: Mahankosh