ਕਾਲਾਨੁਜਾਈਸ ਅਸਤ੍ਰ
kaalaanujaaees asatra/kālānujāīs asatra

Definition

(ਸਨਾਮਾ) ਕਾਲ (ਯਮ) ਦੀ ਅਨੁਜਾ (ਛੋਟੀ ਭੈਣ) ਯਮੁਨਾ, ਉਸ ਦਾ ਈਸ਼ (ਸ੍ਵਾਮੀ) ਵਰੁਣ, ਉਸ ਦਾ ਅਸ੍‍ਤ੍ਰ ਫਾਹੀ. ਪਾਸ਼.
Source: Mahankosh