ਕਾਲਾਬਾਗ
kaalaabaaga/kālābāga

Definition

ਸੰਗ੍ਯਾ- ਹਜ਼ਾਰਾ ਜਿਲੇ ਵਿੱਚ ਇੱਕ ਛੋਟੀ ਛਾਉਣੀ, ਜੋ ਐਬਟਾਬਾਦ ਅਤੇ ਮਰੀ ਦੀ ਸੜਕ ਪੁਰ ਹੈ। ੨. ਮੀਆਂਵਾਲੀ ਜਿਲੇ ਦੀ ਈਸਾਖੇਲ ਤਸੀਲ ਵਿੱਚ ਇੱਕ ਨਗਰ, ਜੋ ਸਿੰਧੁਨਦ ਦੇ ਸੱਜੇ ਕੰਢੇ ਹੈ. ਇੱਥੋਂ ਪੀਲੀ ਫਟਕੜੀ ਬਹੁਤ ਨਿਕਲਦੀ ਹੈ, ਜੋ ਅਨੇਕ ਦਵਾਈਆਂ ਵਿੱਚ ਵਰਤੀਦੀ ਹੈ.
Source: Mahankosh