ਕਾਲਿ
kaali/kāli

Definition

ਕਾਲ ਕਰਕੇ. ਕਾਲ ਨੇ. "ਸਭ ਬਾਧੀ ਜਮ ਕਾਲਿ." (ਵਡ ਛੰਤ ਮਃ ੩) "ਜਬ ਲਗੁ ਕਾਲਿ ਗ੍ਰਸੀ ਨਹੀ ਕਾਇਆ." (ਭੈਰ ਕਬੀਰ)
Source: Mahankosh