ਕਾਲਿੰਦ੍ਰੀ ਅਨੁਜ ਤਨੁਜ
kaalinthree anuj tanuja/kālindhrī anuj tanuja

Definition

ਕਾਲਿੰਦੀ (ਯਮੁਨਾ) ਦਾ ਅਨੁਜ (ਛੋਟਾ ਭਾਈ) ਧਰਮਰਾਜ, ਉਸ ਦਾ ਤਨੁਜ (ਪੁਤ੍ਰ) ਰਾਜਾ ਯੁਧਿਸ੍ਠਿਰ. (ਸਨਾਮਾ)
Source: Mahankosh