ਕਾਲੀਧਾਰ
kaaleethhaara/kālīdhhāra

Definition

ਭਾਵ- ਡੂੰਘੀ ਧਾਰਾ. ਨਿਰਮਲ ਅਤੇ ਡੂੰਘਾ ਜਲ ਸਿਆਹ ਪ੍ਰਤੀਤ ਹੁੰਦਾ ਹੈ. "ਬੂਡੇ ਕਾਲੀਧਾਰ." (ਸ. ਕਬੀਰ)
Source: Mahankosh