ਕਾਲੀਪੋਸ਼
kaaleeposha/kālīposha

Definition

ਵਿ- ਸਿਆਹ ਪੋਸ਼ਾਕ ਪਹਿਰਨ ਵਾਲਾ। ੨. ਸੰਗ੍ਯਾ- ਫ਼ਕੀਰਾਂ ਦਾ ਇੱਕ ਫ਼ਿਰਕਾ, ਜੋ ਸਿਆਹ ਲਿਬਾਸ (ਹਰ ਵੇਲੇ ਮਾਤਮ ਜਾਣਕੇ) ਪਹਿਨਦਾ ਹੈ. "ਕਾਲੀਪੋਸ ਕਲੰਦਰਾ." (ਭਾਗੁ)
Source: Mahankosh