ਕਾਸਗਾਰੀ
kaasagaaree/kāsagārī

Definition

ਫ਼ਾ. [کاشغر] ਕਾਸ਼ਗਰ. ਤੁਰਕਿਸਤਾਨ ਦੇ ਪੂਰਵ ਵੱਲ ਇੱਕ ਸ਼ਹਿਰ. "ਕਾਸ- ਕਾਰ ਕੋ ਸਾਹਿਕ ਜਨਿਯਤ." (ਚਰਿਤ ੫) ੨. ਕਾਸਗਰ ਦੇ ਰਹਿਣ ਵਾਲਾ. "ਕਬੋਜ ਕਾਸਕਾਰੀ ਕੇ." (ਕਲਕੀ)
Source: Mahankosh