ਕਾਸਟ
kaasata/kāsata

Definition

ਸੰ. ਕਾਸ੍ਠ. ਸੰਗ੍ਯਾ- ਕਾਠ. ਲੱਕੜ. "ਸੂਕੇ ਕਾਸਟ ਹਰਿਆ." (ਸੋਦਰੁ) ੨. ਦੇਖੋ, ਕਸ੍ਟ. "ਪ੍ਰੇਤਪਿੰਜਰ ਮਹਿ ਕਾਸਟੁ ਭਇਆ." (ਰਾਮ ਅਃ ਮਃ ੧)
Source: Mahankosh

KÁSṬ

Meaning in English2

s. m, Corrupted from the Arabic word Qásid. A messenger, a courier, a postman:—kásṭ puṉá, s. m. See Kásṭí.
Source:THE PANJABI DICTIONARY-Bhai Maya Singh