ਕਾਸਿਦ
kaasitha/kāsidha

Definition

ਅ਼. [قاصِد] ਕ਼ਾਸਿਦ. ਵਿ- ਕ਼ਸਦ. (ਇਰਾਦਾ) ਕਰਨ ਵਾਲਾ। ੨. ਸੰਗ੍ਯਾ- ਹਲਕਾਰਾ। ੩. ਦੂਤ.
Source: Mahankosh