ਕਿਚਪਿਚਾਨਾ
kichapichaanaa/kichapichānā

Definition

ਕ੍ਰਿ- ਕਚੀਚੀ ਲੈਣੀ. ਕ੍ਰੋਧ ਵਿੱਚ ਦੰਦ ਪੀਹਣੇ। ੨. ਕੀਚ (ਗਾਰੇ) ਨਾਲ ਪਾਗੇ ਜਾਣਾ. "ਕਿਚਪਿਚਾਇ ਜੋਧਾ ਮਁਡਹਿਂ." (ਚਰਿਤ੍ਰ ੧) ਲਹੂ ਦੇ ਕੀਚ ਨਾਲ ਲਿਬੜਕੇ ਯੋਧਾ ਜੰਗ ਮੰਡਦੇ ਹਨ.
Source: Mahankosh