ਕਿਰੀਚਕਮਾਰ
kireechakamaara/kirīchakamāra

Definition

ਸੰਗ੍ਯਾ- ਨਾਸ਼ ਕਰਨ ਵਾਲੀ ਮਾਰ.¹ ਅਜਿਹੀ ਮਾਰ, ਜੇਹੀ ਕਿ ਭੀਮਸੇਨ ਨੇ ਕੀਚਕ ਪੁਰ ਕੀਤੀ ਸੀ. "ਵੇਸ਼੍ਯਾ ਏਕ ਜਿਯਤ ਨਹਿ ਬਾਚੀ। ਐਸੀ ਮਾਰ ਕਿਰੀਚਕ ਮਾਚੀ." (ਚਰਿਤ੍ਰ ੧੬੮) ਦੇਖੋ, ਕੀਚਕ.
Source: Mahankosh